Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laj. ਸ਼ਰਮ, ਲਜਾ। respect /self respect. “ਜਨ ਨਾਨਕ ਕੀ ਲਜ ਪਾਤਿ ਗੁਰੂ ਹੈ ਸਿਰੁ ਬੇਚਿਓ ਸਤਿਗੁਰੁ ਆਗੇ ॥” ਗਉ ੪, ੬੨, ੫:੨ (੧੭੨) “ਤ੍ਰਿਕੁਟੀ ਫੋਰਿ ਭਰਮੁ ਭਉ ਭਾਗਾ ਲਜ ਭਾਨੀ ਮਟੁਕੀ ਮਾਟ ॥” (ਲੋਕ ਲਾਜ) ਮਾਲੀ ੪, ੬, ੩:੨ (੯੮੬).
|
SGGS Gurmukhi-English Dictionary |
modesty, self respect.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਰੱਜੁ. ਨਾਮ/n. ਰੱਸੀ। 2. ਸੰ. ਲੱਜਾ. ਸ਼ਰਮ. ਹ਼ਯਾ. “ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ.” (ਵਾਰ ਗੂਜ ੨ ਮਃ ੫) 3. ਸੰ. {लज्.} ਧਾ. ਤਲਨਾ (ਭੁੰਨਣਾ), ਸ਼ਰਮ ਕਰਨਾ, ਅਪਮਾਨ ਕਰਨਾ, ਲੁਕੋਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|