Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lajaa. ਇਜ਼ਤ। respect. “ਕਲੀ ਕਾਲ ਮਹਾ ਬਿਖਿਆ ਮਹਿ ਲਜਾ ਰਾਖੀ ਰਾਮ ॥” ਧਨਾ ੫, ੪੮, ੧:੨ (੬੮੨).
|
Mahan Kosh Encyclopedia |
(ਲਜਯਾ) ਸੰ. {लज्जा.} ਲੱਜਾ. ਨਾਮ/n. ਸ਼ਰਮ. ਹਯਾ. “ਨਚ ਮਾਤ ਪਿਤਾ ਤਵ ਲਜਯਾ.” (ਸਹਸ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|