Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lat. ਲਿੱਟ, ਵਾਲਾਂ ਦਾ ਸਮੂੰਹ, ਕੇਸਾਂ ਦੀ ਜਟਾ। to get rid off. lock of hair. “ਲਟ ਛੂਟੀ ਵਰਤੈ ਬਿਕਰਾਲ ॥” ਭੈਰ ਕਬ, ਅਸ ੨, ੫:੩ (੧੧੬੩) “ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ ॥” (ਸ਼ਬਦਾਰਥ ਅਰਥ ‘ਲੜ ਛੁੜਾ ਕੇ’ ਕਰਦਾ ਹੈ) ਆਸਾ ਕਬ, ੯, ੩:੨ (੪੭੮).
|
English Translation |
n.f. same as ਲਿਟ.
|
Mahan Kosh Encyclopedia |
ਸੰ. {लट्.} ਧਾ. ਬਾਲਕ ਵਾਂਙ ਚੇਸ਼੍ਟਾ ਕਰਨਾ ਅਥਵਾ- ਬੋਲਣਾ। 2. ਨਾਮ/n. ਕੇਸ਼ਾਂ ਦੀ ਜਟਾ. “ਲਟ ਛੂਟੀ ਵਰਤੈ ਬਿਕਰਾਲ.” (ਭੈਰ ਅ: ਕਬੀਰ) “ਲਟ ਛਿਟਕਾਏ ਤਿਰੀਆ ਰੋਵੈ.” (ਆਸਾ ਕਬੀਰ) 3. ਵਿ. ਢੀਠ. ਬੇਸ਼ਰਮ. “ਲਾਜ ਕੇ ਮਾਰੇ ਮਰੈਂ ਨ ਮਹਾਂ ਲਟ.” (ਚਰਿਤ੍ਰ ੨੬੬) 4. ਦੀਨ. ਆਜਿਜ਼. “ਸੁਰਪਤਿ ਹੂੰ ਜੋ ਰਘੁਪਤੀ ਲਟ ਮੁਖ ਬਾਤ ਕਹੀਨ.” (ਹਨੂ) 5. ਨਸ਼੍ਟ. “ਨਾਮ ਕੇ ਲੇਤ ਲਟ ਜਾਤ ਸਭੈ ਤਨ ਦੋਖ.” (ਕ੍ਰਿਸਨਾਵ) 6. ਦੇਖੋ- ਲਕਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|