Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laḋʰaa. ਲਭਾ ਹੈ। got. “ਹਉ ਬਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥” ਸਿਰੀ ੫, ਅਸ ੨੯, ੨੧:੩ (੭੪).
|
SGGS Gurmukhi-English Dictionary |
[P. v.] Found
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਲਧੜਾ, ਲਧੜੀ, ਲਧੀ) ਵਿ. ਲਬ੍ਧ. ਲੱਭਿਆ. ਪਾਇਆ. ਪ੍ਰਾਪਤ ਕੀਤੀ. ਲੱਭੀ. “ਹਰਿ ਸਜਣੁ ਲਧੜਾ ਨਾਲਿ.” (ਗਉ ਮਃ ੪ ਕਰਹਲੇ) “ਨਾਨਕ ਲਧੜੀਆ ਤਿਨਾਹ.” (ਵਾਰ ਮਾਰੂ ੨ ਮਃ ੫) “ਗੁਰ ਮਿਲਿ ਲਧਾ ਜੀ ਰਾਮ ਪਿਆਰਾ.” (ਵਡ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|