Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laptaa-i. 1. ਚੰਬੜੀ ਹੈ। clung. “ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ ॥” ਸਿਰੀ ੩, ਅਸ ੨੧, ੫:੨ (੬੭) “ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ ॥” ਸਿਰੀ ੩, ਅਸ ੨੧, ੫:੨ (੬੭) “ਮੋਹ ਝੂਠੁ ਪਸਾਰਾ ਝੂਠ ਕਾ ਝੂਠੇ ਲਪਟਾਇ ॥” (ਚੰਬੜਿਆ ਹੋਇਆ ਹੈ,ਫਸਿਆ ਹੋਇਆ ਹੈ, ਲਿਪਟਿਆ ਹੋਇਆ ਹੈ) ਗਉ ੪, ੪੭, ੩:੨ (੧੬੬) “ਜੋ ਦੇਵੈ ਤਿਸੈ ਨ ਜਾਣਈ ਦਿਤੇ ਕਉ ਲਪਟਾਇ ॥” (ਚੰਬੜਦਾ ਹੈ) ਰਾਮ ੩, ਵਾਰ ੧ ਸ, ੩, ੨:੪ (੯੪੭). 2. ਖਚਿਤ ਹੋ; ਲਿਪਟ ਕੇ। get attracted. “ਹੋਵਨੁ ਕਉਰਾ ਅਨਹੋਵਨੁ ਮੀਠਾ ਬਿਖਿਆ ਮਹਿ ਲਪਟਾਇ ਜਰੇ ॥” ਬਿਲਾ ੫, ੯੬, ੧:੨ (੮੨੩). 3. ਫਸੇ ਹਨ, ਖਚਿਤ ਹਨ। stuck. “ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ ਜਾਤ ਸਹੀ ਉਨਮਤ ਅੰਧ ਧੰਧ ਰਚਿਤ ਜੈਸੇ ਮਹਾ ਸਾਗਰ ਹੋਹੇ ॥” ਸਾਰ ੫, ੧੩੯, ੧:੧ (੧੨੩੧).
|
|