Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Larikaa. ਲੜਕੇ, ਪੁੱਤਰ। sons. “ਪਾਂਚਉ ਲਰਿਕਾ ਜਾਰਿ ਕੈ ਰਹੈ ਰਾਮ ਲਿਵ ਲਾਗਿ ॥” ਸਲੋ ਕਬ, ੪੨:੨ (੧੩੬੬).
|
SGGS Gurmukhi-English Dictionary |
girl, daughter.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਲਰਿਕੀ) ਦੇਖੋ- ਲਰਕਾ ਅਤੇ ਲਰਕੀ. “ਕੋ ਹੈ ਲਰਿਕਾ ਬੇਚਈ ਲਰਿਕੀ ਬੇਚੈ ਕੋਇ.” (ਸ. ਕਬੀਰ) ਲੜਕਾ ਤੋਂ ਭਾਵ- ਮਨ ਅਤੇ ਲੜਕੀ ਤੋਂ ਬੁੱਧਿ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|