Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lalṫaa. ਜੀਭ, ਜੁਬਾਨ। tongue. “ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ ਲਿਖਹੁ ਵੀਚਾਰਿ ॥” ਸੋਰ ੧, ਅਸ ੩, ੮:੨ (੬੩੬) “ਲੋਚਨ ਤਾਰ ਲਲਤਾ ਬਿਲਲਾਤੀ ਦਰਸਨ ਪਿਆਸ ਰਜਾਈ ॥” ਮਲਾ ੧, ਅਸ ੩, ੫:੧ (੧੨੭੪).
|
Mahan Kosh Encyclopedia |
ਸੰ. ਲਲਿਤਾ. ਨਾਮ/n. ਕਸਤੂਰੀ। 2. ਦੁਰਗਾ। 3. ਰਾਧਾ ਦੀ ਇੱਕ ਸਖੀ (ਸਹੇਲੀ). 4. ਨਾਰੀ. ਇਸਤ੍ਰੀ. “ਲੋਚਨ ਤਾਰ ਲਲਤਾ ਬਿਲਲਾਤੀ ਦਰਸਨ ਪਿਆਸ.” (ਮਲਾ ਅ: ਮਃ ੧) 5. ਭਾਵ- ਬੁੱਧਿ. “ਲਲਤਾ ਲੇਖਣਿ ਸਚ ਕੀ.” (ਸੋਰ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|