Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lavæ. 1. ਨੇੜੇ, ਬਰਾਬਰ। near, equal to. “ਆਦਿ ਅੰਤਿ ਮਧਿ ਪ੍ਰਭੁ ਸੋਈ ਦੂਜਾ ਲਵੈ ਨ ਲਾਈ ਜੀਉ ॥” ਮਾਝ ੫, ੪੫, ੩:੩ (੧੦੭). 2. ਬੋਲਣਾ, ਨਿਕੰਮਾ ਬੋਲਣਾ, ਨਿਰਾਰਥਕ ਬੋਲਣਾ। speak, irrelevant. “ਸੰਤਨ ਕੈ ਦੂਖਨਿ ਕਾਗ ਜਿਉ ਲਵੈ ॥” ਗਉ ੫, ਸੁਖ ੧੩, ੨:੨ (੨੭੯).
|
SGGS Gurmukhi-English Dictionary |
1. receives. 2. (aux. v.) does, achieves.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਲਪ (ਬਕਵਾਦ) ਕਰਦਾ ਹੈ. ਬੋਲਦਾ ਹੈ. “ਸੰਤ ਕੈ ਦੂਖਨਿ ਕਾਗ ਜਿਉ ਲਵੈ.” (ਸੁਖਮਨੀ) 2. ਕ੍ਰਿ. ਵਿ. ਮੁਕ਼ਾਬਲੇ ਪੁਰ. “ਦੂਸਰ ਲਵੈ ਨ ਲਾਵੈ.” (ਵਾਰ ਬਸੰਤ) 3. ਨੇੜੇ. ਸਮੀਪ. ਕੋਲ. “ਲਵੈ ਨ ਲਾਗਨ ਕਉ ਹੈ ਕਛੂਐ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|