Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Léhree. ਲਹਿਰਾਂ, ਮੌਜਾਂ, ਉਛਾਲਾਂ। waves, currents. “ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ ॥” ਸਿਰੀ ੧, ਅਸ ੧੧, ੧:੨ (੫੯) “ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿਵੈ ਚਮਕਏ ॥” ਆਸਾ ੧, ਛੰਤ ੫, ੧:੪ (੪੩੮) “ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ ॥” (ਲਹਿਰਾਂ ਵਿਚ ਭਾਵ ਇਕਾਗਰਤਾਹੀਨ) ਸਾਰ ੪, ਵਾਰ ੨੭ ਸ, ੩, ੧:੧ (੧੨੪੭).
|
Mahan Kosh Encyclopedia |
ਵਿ. ਤਰੰਗਾਂ ਵਾਲਾ. ਮੌਜੀ। 2. ਲਹਰਾਂ. ਮੌਜਾਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|