Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Léhas ⒤. 1. ਪ੍ਰਾਪਤ ਕਰੇਂਗਾ, ਹਾਸਲ ਕਰੇਂਗਾ। achieve, get. “ਬਿਨੁ ਨਾਵੈ ਕਿਆ ਲਹਸਿ ਨਿਦਾਨਿ ॥” ਆਸਾ ੧, ਅਸ ੬, ੬:੩ (੪੧੪). 2. ਲਵੇਗਾ, ਲਏਗਾ। shall comprehend. “ਥੈਂ ਭਾਵੈ ਦਰੁ ਲਹਸਿ ਪਿਰਾਣਿ ॥” ਮਲਾ ੧, ਅਸ ੪, ੨:੪ (੧੨੭੫).
|
|