Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lahahi. 1. ਲਏ, ਲਵੇ। achieve. “ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੁ ॥” ਸਿਰੀ ੧, ੧੮, ੪:੩ (੨੧). 2. ਪ੍ਰਾਪਤ ਕਰੇਂ। obtain. “ਗੁਰ ਸਰਣਾਈ ਸੁਖੁ ਲਹਹਿ ਅਨਦਿਨੁ ਨਾਮੁ ਧਿਆਇ ॥” ਸਿਰੀ ੩, ੪੦, ੧:੨ (੨੯). 3. ਉਤਰਨ, ਲਹਿਣ। subside. “ਕੋਟਿ ਜਨਮ ਕੇ ਲਹਹਿ ਪਾਤਿਕ ਗੋਬਿੰਦ ਲੋਚਾ ਪੂਰਿ ॥” ਗੂਜ ੫, ੩੦, ੧*:੨ (੫੦੨). 4. ਲੱਭ ਲਵੇ। find out. “ਗ੍ਰਿਹ ਸਰੀਰ ਮਹਿ ਹਰਿ ਹਰਿ ਨਾਮੁ ਗੁਰ ਪਰਸਾਦੀ ਅਪਣਾ ਹਰਿ ਪ੍ਰਭੁ ਲਹਹਿ ॥” ਰਾਮ ੩, ਅਸ ੧, ੮:੨ (੯੦੯).
|
SGGS Gurmukhi-English Dictionary |
[Var.] From Lahau
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਲਹ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|