Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lahi-o. 1. ਉਤਰਿਆ। over. “ਲਹਿਓ ਸਹਸਾ ਬੰਧਨ ਗੁਰਿ ਤੋਰੇ ਤਾਂ ਸਦਾ ਸਹਜ ਸੁਖੁ ਪਾਇਓ ॥” ਗਉ ੫, ੧੨੩*, ੨:੧ (੨੦੫). 2. ਲਭਿਆ। attained, found. “ਕੋਟਿ ਮਧੇ ਕਿਨੈ ਗੁਰਮੁਖਿ ਲਹਿਓ ॥” ਗਉ ੫, ਅਸ ੧੩, ੩:੨ (੨੪੧) “ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥” (ਲਭਾ) ਸਾਰ ੫, ੨੦, ੨:੨ (੧੨੦੮). 3. ਲਿਆ, ਪ੍ਰਾਪਤ ਕੀਤਾ। gained, obtained. “ਹਰਿ ਕਾ ਨਾਮੁ ਲਹਿਓ ਮੈ ਲਾਹਾ ॥” ਗੂਜ ਕਬ, ੨, ੩:੨ (੫੨੪).
|
SGGS Gurmukhi-English Dictionary |
1. did, attained, found. 2. came off.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|