Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lahee-aa. 1. ਪਾਇਆ, ਲਖਿਆ, ਜਾਣਿਆ, ਸਮਝਿਆ। got, attained. “ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨੑੀ ਨ ਲਹੀਆ ॥” ਗੂਜ ੩, ਵਾਰ ੧੯:੩ (੫੧੬). 2. ਪ੍ਰਾਪਤ ਕੀਤਾ। obtained. “ਨਿਜ ਘਰਿ ਧਾਰ ਚੂਐ ਅਤਿ ਨਿਰਮਲ ਜਿਨਿ ਪੀਆ ਤਿਨਹੀ ਸੁਖੁ ਲਹੀਆ ॥” ਬਿਲਾ ੪, ਅਸ ੩, ੬:੨ (੮੩੫). 3. ਉਤਰੀ। washed off. “ਹਰਿ ਕੇ ਸੰਤ ਸੰਤ ਭਲ ਨੀਕੇ ਮਿਲਿ ਸੰਤ ਜਨਾ ਮਲੁ ਲਹੀਆ ॥” ਕਾਨ ੪, ੧, ੩:੧ (੧੨੯੪).
|
Mahan Kosh Encyclopedia |
ਵਿ. ਲੱਭਣ ਵਾਲਾ। 2. ਜਾਣਨ ਵਾਲਾ। 3. ਲੱਭਿਆ ਹੈ. “ਤੁਰੀਆਗੁਣੁ ਹੈ ਗੁਰਮੁਖਿ ਲਹੀਆ.” (ਬਿਲਾ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|