Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lahu. 1. ਲਵੋ। obtain, achieve. “ਪਉ ਸਰਣਾਈ ਭਜਿ ਸੁਖੀ ਹੂੰ ਸੁਖ ਲਹੁ ॥” ਗੂਜ ੫, ਵਾਰ ੧੨:੪ (੫੨੧). 2. ਪ੍ਰਾਪਤ ਕਰੋ। find, obtain. “ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ ਇਨ ਬਿਧਿ ਮੇਰਾ ਹਰਿ ਪ੍ਰਭ ਲਹੁ ਰੇ ॥” (ਲਭੋ) ਕੇਦਾ ੪, ੨, ੧*:੨ (੧੧੧੮). 3. ਲਖੋ, ਸਮਝੋ, ਲਭੋ। understand, comprehend; find. “ਗੁਨ ਕਹੁ ਹਰਿ ਲਹੁ ਕਰਿ ਸੇਵਾ ਸਤਿਗੁਰ ਇਵ ਹਰਿ ਹਰਿ ਨਾਮ ਧਿਆਈ ॥” ਧਨਾ ੪, ੮, ੧:੧ (੬੬੯) “ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ ਇਨਿਬਿਦਿ ਮੇਰਾ ਹਰਿਪ੍ਰਭ ਲਹੁ ਰੇ ॥” ਕੇਦਾ ੪, ੨, ੧*:੨ (੧੧੧੦).
|
SGGS Gurmukhi-English Dictionary |
(aux. v.) do, achieve, attain!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਲਹ 2। 2. ਛੋਟਾ. ਦੇਖੋ- ਲਘੁ. “ਦੀਰਘ ਗਾਤ ਤਿਹਾਰੋ, ਸੁ ਬਾਨਨ ਸੋਂ ਕਰਹੋਂ ਲਹੁ ਤੇਤੋ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|