Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
LéhaNg. ਲੰਘਦਾ ਹੈ, ਵਗਦਾ ਹੈ। flows. “ਅਸਮਾਨ ਮਿੵਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥” ਤਿਲੰ ਕਬ, ੧, ੩:੧ (੭੨੭).
|
SGGS Gurmukhi-English Dictionary |
[Desi v.] Knowing, understanding, considering
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਲੰਘਦਾ (ਵਗਦਾ) ਹੈ. “ਅਸਮਾਨ iਮ੍ਯਾਨੇ ਲਹੰਗ ਦਰੀਆ, ਗੁਸਲ ਕਰਦਨ ਬੂਦ.” (ਤਿਲੰ ਕਬੀਰ) ਦਿਮਾਗ ਵਿੱਚ ਆਤਮਿਕ ਵਿਚਾਰ ਦਰਿਆ ਹੈ। 2. ਅ਼. [لہنِّک] ਲਹੱਨਿਕ. ਕ੍ਰਿ. ਵਿ. ਅਵਸ਼੍ਯ. ਜਰੂਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|