Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laa-i. 1. ਲਾ ਕੇ, ਲਗਾ ਕੇ। engage. “ਗੁਰਮੁਖਿ ਦਰਗਹ ਮੰਨੀਅਹਿ ਹਰਿ ਆਪਿ ਲਏ ਗਲਿ ਲਾਇ ॥” ਸਿਰੀ ੫, ੭੦, ੨:੩ (੪੨) “ਮੇਰੇ ਮਨ ਏਕਸ ਸਿਉ ਚਿਤੁ ਲਾਇ ॥” (ਲਗਾ) ਸਿਰੀ ੫, ੭੬, ੧*:੧ (੪੪) “ਜਿਸੁ ਲਾਇ ਲਏ ਸੋ ਨਿਰਮੁਲ ਹੋਈ ॥” (ਮਿਲਾ ਲਵੇ) ਮਾਝ ੩, ੧੫, ੮:੨ (੧੧੮). 2. ਲਾ, ਲਗਾ। embrace. “ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਇ ॥” (ਮੂੰਹ ਲਾਏ ਭਾਵ ਪ੍ਰਸੰਨ ਹੋ ਕੇ ਦਰਸ਼ਨ ਦੇਵੇ) ਗਉ ੪, ੪੨, ੩:੩ (੧੬੪).
|
SGGS Gurmukhi-English Dictionary |
[Var.] From Lâu
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ. ਲਗਾਕੇ. “ਲਾਇ ਅੰਚਲਿ ਨਾਨਕ ਤਾਰਿਅਨੁ.” (ਮਾਝ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|