Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laa-i-o. ਲਾਇਆ ਹੈ, ਲਾਉਂਦਾ ਹੈ। plants, connects. “ਆਪੇ ਲਾਇਓ ਅਪਨਾ ਪਿਆਰੁ ॥” ਗਉ ੫, ਅਸ ੯, ੭:੧ (੨੪੦) “ਖਿਨਹੂੰ ਕਿਰਪਾ ਸਾਧੂ ਸੰਗ ਨਾਨਕ ਹਰਿ ਰੰਗੁ ਲਾਇਓ ॥” ਆਸਾ ੫, ੧੫੬, ੨:੨ (੪੦੯) “ਕਬਹੂ ਹਰਿ ਸਿਉ ਚੀਤੁ ਨ ਲਾਇਓ ॥” ਗੂਜ ੫, ੨੫, ੧*:੧ (੫੦੧) “ਕਾਂਇ ਰੇ ਬਕਬਾਦੁ ਲਾਇਓ ॥” (ਲਾ ਰਖਿਆ ਹੈ) ਟੋਡੀ ਨਾਮ, ੧, ੧*:੧ (੭੧੮).
|
SGGS Gurmukhi-English Dictionary |
(aux. v.) connected, attached, enagaged in.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|