Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laa-iḋaa. ਲਾਉਂਦਾ ਹੈ। assign. “ਦੂਜੈ ਭਾਇ ਦੁਖੁ ਲਾਇਦਾ ਬਹੁਤੀ ਦੇਇ ਸਜਾਇ ॥” ਸਿਰੀ ੩, ੫੧, ੪:੨ (੩੩) “ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ ॥” (ਭਾਵ ਕਰਦਾ ਹੈ) ਮਾਰੂ ੧, ਸੋਲਾ ੧੫, ੧੦:੩ (੧੦੩੬) “ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ ॥” (ਭਾਵ ਨਹੀਂ ਲਗਦੀ) ਮਾਰੂ ੧, ਸੋਲਾ ੧੬, ੨:੩ (੧੦੩੬) “ਆਪੇ ਮੇਲੇ ਦੇ ਵਡਿਆਈ ਸਚੇ ਸਿਉ ਚਿਤੁ ਲਾਇਦਾ ॥” (ਜੋੜਦਾ) ਮਾਰੂ ੩, ਸੋਲਾ ੧੬, ੯:੩ (੧੦੬੦).
|
|