Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
La-ee-æ. 1. ਲਾ ਦਈਏ। put an evil. “ਮਨੁ ਸਚ ਕਸਵਟੀ ਲਾਈਐ ਤੁਲੀਐ ਪੁਰੈ ਤੋਲਿ ॥” ਸਿਰੀ ੧, ੨੧, ੧:੨ (੨੨) “ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥” (ਭਾਵ ਦੇਈਏ) ਮਾਝ ੧, ਵਾਰ ੯ ਸ, ੧, ੩:੧ (੧੪੨). 2. ਜੋੜਦਾ ਹੈ, ਸਬੰਧਿਤ ਕਰਦਾ ਹੈ, ਲਾਉਂਦਾ ਹੈ। connect with the name, put his mouth. “ਸਭੁ ਆਪੇ ਆਪਿ ਵਰਤਦਾ ਆਪੇ ਨਾਇ ਲਾਈਐ ॥” ਗਉ ੩, ੩੭, ੨:੪ (੧੬੩) “ਬਗੁਲਾ ਕਾਗ ਨੀਚ ਕੀ ਸੰਗਤਿ ਜਾਇ ਕਰੰਗ ਬਿਖੂ ਮੁਖਿ ਲਾਈਐ ॥” ਰਾਮ ੪, ੪, ੪:੧ (੮੮੧). 3. ਮਲੀਏ, ਛੁਹਾਈਏ। rub, put on. “ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥” ਆਸਾ ੧, ਵਾਰ ੧੦:੧ (੪੬੮) “ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ ॥” ਤਿਲੰ ੧, ੪, ੩:੪ (੭੨੨). 4. ਜੋੜੀਏ, ਪਾਈਏ। be (in love). “ਤਿਸੁ ਸਿਉ ਨ ਲਾਈਐ ਹੀਤੁ ਜਾ ਕੋ ਕਿਛੁ ਨਾਹੀ ਬੀਤੁ ਅੰਤ ਕੀ ਬਾਰ ਓਹੁ ਸੰਗਿ ਨ ਚਾਲੈ ॥” ਧਨਾ ੫, ੨੯, ੨:੧ (੬੭੮). 5. ਲਾਉਣ ਵਿਚ। in connecting. “ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥” ਸੂਹੀ ੧, ੮, ੨:੧ (੭੩੦). 6. ਕਰੀਏ। Be (delayed). “ਜੇ ਵਡਭਾਗ ਹੋਵਹਿ ਵਡ ਮੇਰੇ ਜਨ ਮਿਲਦਿਆ ਢਿਲ ਨ ਲਾਈਐ ॥” ਰਾਮ ੪, ੪, ੧:੧ (੮੮੧).
|
SGGS Gurmukhi-English Dictionary |
(aux. v.) do, apply, begin, start, plant, connect.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|