Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laa-é. 1. ਲਾਉਂਦਾ ਹੈ। held. “ਏਹੁ ਸਹਸਾ ਮੂਲੇ ਨਾਹੀ ਭਾਉ ਲਾਏ ਜਨੁ ਕੋਇ ॥” (ਲਾ ਕੇ) ਸਿਰੀ ੩, ੪੪, ੪:੨ (੩੦). 2. ਜੋੜਦਾ ਹੈ, ਜੋੜਦਾ। connects. “ਜੋ ਪਿਰਿ ਮੇਲਿ ਲਈ ਅੰਗਿ ਲਾਏ ॥” (ਲਾ ਕੇ) ਮਾਝ ੫, ੧੧, ੪:੨ (੯੭) “ਇਕੁ ਸੰਸਾਰੀ ਇਕੁ ਭੰਡਾਰੀ ਇਤ ਲਾਏ ਦੀਬਾਣੁ ॥” ਜਪੁ ੩੦:੨ (7) “ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿ ਹਰਿ ਸੇਤੀ ਚਿਤੁ ਲਾਏ ॥” ਸਿਰੀ ੩, ਅਸ ੨੨, ੭:੩ (੬੮) “ਮਾਇਆ ਮਹਿ ਫਿਰਿ ਚਿਤੁ ਨ ਲਾਏ ॥” (ਜੋੜਦਾ) ਮਾਝ ੩, ਅਸ ੧੯, ੫:੧ (੧੨੦). 3. ਭਾਵ ਪੁਜਦੇ। equal to. “ਅਨਿਕ ਅਨਿਕ ਭਾਤਿ ਬਹੁ ਪੇਖੇ ਪ੍ਰਿਅ ਰੋਮ ਨ ਸਮਸਰਿ ਲਾਏ ॥” ਦੇਵ ੫, ੨੭, ੧:੨ (੫੩੩). 4. ਭਾਵ ਪਾਉਂਦਾ ਹੈ। viz put on the track. “ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ ਬਿਨੁ ਅਵਰੁ ਨ ਕੋਈ ॥” ਸੋਰ ੩, ੪, ੪:੧ (੬੦੧).
|
SGGS Gurmukhi-English Dictionary |
[P. v.] (From Lâunâ) apply, fix, attach
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਲਗਾਵੇ. “ਜੇ ਕੋ ਲਾਏ ਭਾਉ ਪਿਆਰਾ.” (ਆਸਾ ਮਃ ੩) 2. ਲਗਾਏ. “ਜਿਤੁ ਕਾਰੈ ਕੰਮਿ ਹਮ ਹਰਿ ਲਾਏ.” (ਗੂਜ ਮਃ ੪) 3. ਲਿਆਏ. “ਜਿ ਸਾਬਤੁ ਲਾਏ ਰਾਸਿ.” (ਮਃ ੨ ਵਾਰ ਸਾਰ) 4. ਲਯ. ਸਮੇਟਣ ਦਾ ਭਾਵ. “ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ। ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀ ਬਾਣੁ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|