Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laaga-u. 1. ਲਗਾਂ। touched. “ਸਤਿਗੁਰੁ ਸੇਵਨਿ ਆਪਣਾ ਹਉ ਤਿਨ ਕੈ ਲਾਗਉ ਪਾਇ ॥” ਸਿਰੀ ੩, ੫੪, ੪:੩ (੩੫). 2. ਜੁੱਟ ਜਾਵਾਂ। engaged. “ਕਰਿ ਕਿਰਪਾ ਲਾਗਉ ਤੇਰੀ ਸੇਵ ॥” ਗਉ ੫, ੧੩੯, ੧*:੨ (੧੯੩). 3. ਲਗ ਜਾਵੇ, ਪੈ ਜਾਵੇ। develop. “ਚਰਨ ਕਮਲ ਸਿਉ ਲਾਗਉ ਨੇਹੁ ॥” ਧਨਾ ੫, ੫੮, ੨:੧ (੬੮੪). 4. ਲਗੇ। is felt. “ਆਗਿਆ ਤੁਮਰੀ ਮੀਠੀ ਲਾਗਉ ਕੀਓ ਤੁਹਾਰੋ ਭਾਵਉ ॥” ਟੋਡੀ ੫, ੫, ੨:੧ (੭੧੩).
|
|