Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laag ⒰. 1. ਰੁਚਿਤ ਹੋ, ਲਗ। engaged. “ਸਰੰਜਾਮਿ ਲਾਗੁ ਭਵਜਲ ਤਰਨ ਕੈ ॥” ਆਸਾ ੫, ੪, ੧*:੧ (੧੨). 2. ਜੁੜ, ਪਉ। be attached/engaged. “ਉਪਾਵ ਸਿਆਣਪ ਸਗਲ ਛਡਿ ਗੁਰ ਕੀ ਚਰਣੀ ਲਾਗੁ ॥” ਸਿਰੀ ੫, ੭੮, ੩:੨ (੪੫) “ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੁ ॥” (ਜੁਟਜਾ) ਸਿਰੀ ੫, ੭੯, ੧*:੨ (੪੫) “ਨਾਮ ਸੰਗਿ ਤਾ ਕਾ ਮਨੁ ਲਾਗੁ ॥” (ਜੁੜ ਜਾਂਦਾ ਹੈ) ਗਉ ੫, ੧੧੮, ੪:੨ (੧੮੯).
|
|