Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laabʰ ⒰. 1. ਲਭਣਯੋਗ। worth searching. “ਪਾਇਆ ਲਾਹਾ ਲਾਭੁ ਨਾਮ ਪੂਰਨ ਹੋਇ ਕਾਮ ॥” ਸਿਰੀ ੫, ੮੧, ੩:੧ (੪੬). 2. ਨਫ਼ਾ, ਲਾਭ, ਫਾਇਦਾ। profit, gain. “ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸਿ ॥” ਸਿਰੀ ੧, ਅਸ ੩, ੭:੧ (੫੫) “ਲਾਭੁ ਮਿਲੈ ਤੋਟਾ ਹਿਰੈ ਹਰਿ ਦਰਗਹ ਪਤਿਵੰਤਿ ॥” ਗਉ ੫, ਥਿਤੀ ੨:੫ (੨੯੭) “ਲਾਭੁ ਮਿਲੈ ਤੋਟਾ ਹਿਰੈ ਹਰਿ ਦਰਗਹ ਪਤਿਵੰਤਿ ॥” ਗਉ ੫, ਥਿਤੀ ੨:੫ (੨੯੭) “ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੈ ॥” ਸਿਰੀ ੪, ਵਾਰ ੩:੩ (੮੩).
|
SGGS Gurmukhi-English Dictionary |
[Var.] From Lâbha
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਲਾਭ. “ਲਾਭੁ ਹਰਿਗੁਣ ਗਾਇ.” (ਸਾਰ ਮਃ ੫) 2. ਵਿ. ਲਭ੍ਯ. ਲੱਭਣ ਯੋਗ੍ਯ. “ਪਾਇਆ ਲਾਹਾ ਲਾਭੁ ਨਾਮੁ.” (ਸ੍ਰੀ ਮਃ ੫) ਦੇਖੋ- ਲਾਭੁਲਾਹਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|