Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laalan. 1. ਲਾਡ ਲਡਾਉਣ ਵਾਲਾ, ਪਿਆਰਾ। dear. “ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ ॥” ਗਉ ੫, ੮੭, ੧*:੧ (੧੮੧). 2. ਅਮੋਲਕ ਰਤਨ। costly jewel. “ਕਨਿਕ ਮਾਣਿਕ ਗਜ ਮੋਤੀਅਨ ਲਾਲਨ ਨਹ ਨਾਹ ਨਹੀ ॥” ਆਸਾ ੫, ੧੪੩, ੧:੧ (੪੦੬).
|
SGGS Gurmukhi-English Dictionary |
[Sk. n.] Beloved
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਪ੍ਰਿਯ. ਪਿਆਰਾ. ਪ੍ਰੀਤਮ. “ਮੂ ਲਾਲਨ ਸਿਉ ਪ੍ਰੀਤਿ ਬਨੀ.” (ਬਿਲਾ ਮਃ ੫) 2. ਸੰ. ਲਾਲਨ. ਲਡਾਉਣਾ. ਸਨੇਹ ਨਾਲ ਪਾਲਣਾ. “ਲਾਲਤ ਮਾਤ ਵਿਸਾਲ ਹਿਤ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|