Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Laalee. ਲਾਲ ਰੰਗ ਦੀ ਭਾਅ। reddish tinge. “ਪ੍ਰਿਅ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ ॥” ਸਿਰੀ ੧, ਅਸ ੨, ੩:੧ (੫੪) “ਕਵਨ ਬਨੀ ਰੀ ਤੇਰੀ ਲਾਲੀ ॥” ਆਸਾ ੫, ੫੨, ੧*:੧ (੩੮੪).

SGGS Gurmukhi-English Dictionary
[Per. n.] Female slave
SGGS Gurmukhi-English Data provided by Harjinder Singh Gill, Santa Monica, CA, USA.

English Translation
n.f. redness, red or crimson hue; same as ਗਟਾਰ.

Mahan Kosh Encyclopedia

ਨਾਮ/n. ਸੁਰਖ਼ੀ. ਅਰੁਣਤਾ। 2. ਪ੍ਰਤਿਸ਼੍ਠਾ, ਜਿਸ ਤੋਂ ਮੁਖ ਉੱਪਰ ਲਾਲੀ ਹੁੰਦੀ ਹੈ. “ਕਵਨ ਬਨੀ ਰੀ! ਤੇਰੀ ਲਾਲੀ?” (ਆਸਾ ਮਃ ੫) 3. ਲਾਲਾ ਦੀ ਇਸਤ੍ਰੀ। 4. ਦਾਸੀ. ਟਹਲਣ. “ਮਾ ਲਾਲੀ ਪਿਉ ਲਾਲਾ ਮੇਰਾ.” (ਮਾਰੂ ਮਃ ੧) ਦੇਖੋ- ਲਾਲਾ 4। 5. ਪਿਆਰੀ. ਦੁਲਾਰੀ। 6. ਨਾਰਾਯਣੇ (ਦਾਦੂਦ੍ਵਾਰੇ) ਤੋਂ ਚੱਲਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੱਖਣ ਨੂੰ ਜਾਂਦੇ ਹੋਏ ਲਾਲੀ ਪਿੰਡ ਵਿਰਾਜੇ ਸਨ. “ਲਾਲੀ ਨਗਰ ਪਹੂਚੇ ਜਾਇ। ਵਡੀ ਮਜਲ ਕਰਿ ਗਏ ਸੁਥਾਇ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits