Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Likʰi-aṛaa. ਲਿਖਿਆ ਹੋਇਆ। written. “ਲਿਖਿਅੜਾ ਸਾਹਾ ਨਾ ਟਲੈ ਜਿਹੜਾ ਪੁਰਬਿ ਕਮਾਇਆ ॥” ਵਡ ੧, ਅਲਾ ੫, ੩:੨ (੫੮੨).

Mahan Kosh Encyclopedia

(ਲਿਖਿਓ, ਲਿਖਿਆ) ਵਿ. ਲਿਖਿਤ. ਲਿਖਿਆ ਹੋਇਆ. “ਲਿਖਿਆ ਮੇਟਿ ਨ ਸਕੀਐ.” (ਮਃ ੩ ਵਾਰ ਸ੍ਰੀ) “ਲਿਖਿਅੜਾ ਸਾਹਾ ਨਾ ਟਲੈ.” (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ- ਮੌਤ ਦਾ ਵੇਲਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits