Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Likʰi-aa. 1. ਅੰਕਤ ਕੀਤਾ। written, destined. “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥” ਜਪੁ ੧:੬ (1). 2. ਲਿਖਣ ਨਾਲ, ਅੰਕਤ ਕਰਨ ਨਾਲ। written. “ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ ਸਾਰਿ ॥” ਰਾਮ ੧, ਓਅੰ ੫੨:੪ (੯੩੭) “ਲੇਖਾ ਲਿਖਿਆ ਕੇਤਾ ਹੋਇ ॥” ਜਪੁ ੧੬:੧੬ (3). 3. ਲਿਖੇ ਅਨੁਸਾਰ, ਅੰਕਤ ਕੀਤੇ ਅਨੁਸਾਰ। destined. “ਪੂਰਬਿ ਲਿਖਿਆ ਪਾਇਆ ॥” ਸੋਰ ੫, ੮੧, ੨:੪ (੬੨੯). 4. ਪੱਤਰ, ਲਿਖਤ। destiny written luck. “ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ ॥” ਸਾਰ ੪, ਵਾਰ ੩ ਸ, ੨, ੧:੧ (੧੨੩੮).
|
SGGS Gurmukhi-English Dictionary |
written.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਲਿਖਿਓ, ਲਿਖਿਅੜਾ) ਵਿ. ਲਿਖਿਤ. ਲਿਖਿਆ ਹੋਇਆ. “ਲਿਖਿਆ ਮੇਟਿ ਨ ਸਕੀਐ.” (ਮਃ ੩ ਵਾਰ ਸ੍ਰੀ) “ਲਿਖਿਅੜਾ ਸਾਹਾ ਨਾ ਟਲੈ.” (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ- ਮੌਤ ਦਾ ਵੇਲਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|