Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lilaat ⒤. ਮੱਥੇ ਤੇ, ਵੇਖੋ ‘ਲਿਲਾਟ’। forehead. “ਤਿਲਕੁ ਲਿਲਾਟਿ ਜਾਣੈ ਪ੍ਰਭੁ ਏਕੁ ॥” ਆਸਾ ੧, ੨੦, ੪:੩ (੩੫੫) “ਜਿਨ ਕਉ ਲਿਲਾਟਿ ਲਿਖਿਆ ਧੁਰਿ ਨਾਮੁ ॥” (ਭਾਵ ਭਾਗਾਂ ਵਿਚ) ਮਲਾ ੩, ੬, ੧*:੧ (੧੨੫੯).
|
Mahan Kosh Encyclopedia |
ਲਲਾਟ (ਮਸਤਕ) ਪੁਰ. “ਲਿਖਤੁ ਲਿਲਾਟਿ ਲਿਖਾਧੇ.” (ਆਸਾ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|