Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Livaaṛ ⒤. ਲਿਬੇੜ ਕੇ, ਗਲੇਫ ਕੇ। besmeared. “ਫਰੀਦਾ ਏ ਵਿਸੁ ਗੰਦਲਾ ਧਰੀਆ ਖੰਡ ਲਿਵਾੜਿ ॥” ਸਲੋ ਫਰ, ੩੭:੧ (੧੩੭੯).
|
Mahan Kosh Encyclopedia |
ਕ੍ਰਿ. ਵਿ. ਲਬੇੜਕੇ. ਲਪੇਟਕੇ. ਲਿਪ੍ਤ ਕਰਕੇ. “ਏ ਵਿਸੁ ਗੰਦਲਾਂ ਧਰੀਆਂ ਖੰਡੁ ਲਿਵਾੜਿ.” (ਸ. ਫਰੀਦ) ਭਾਵ- ਵਿਸ਼ਯ ਭੋਗ ਅਤੇ ਸੁੰਦਰ ਪਰਇਸਤ੍ਰੀਆਂ ਤੋਂ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|