Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lee-aa. 1. ਲਿਆ। took. “ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ ਪਤਿ ਪਾਇ ॥” ਸਿਰੀ ੪, ੭੦, ੨:੨ (੪੨) “ਰਾਖਿ ਲੀਆ ਗੁਰਿ ਪੂਰੈ ਆਪਿ ॥” ਗਉ ੫, ੧੨੩, ੧:੧ (੧੯੦). 2. ਪ੍ਰਾਪਤ ਕੀਤਾ। got. “ਕਰਿ ਚੋਰੀ ਮੈ ਜਾ ਕਿਛੁ ਲੀਆ ਤਾ ਮਨਿ ਭਲਾ ਭਾਇਆ ॥” ਗਉ ੧, ੧੩, ੩:੨ (੧੫੫) “ਮਨੁ ਦੇ ਰਾਮੁ ਲੀਆ ਹੈ ਮੋਲਿ ॥” ਗਉ ਕਬ, ੧੯, ੧:੨ (੩੨੭). 3. ਲਿਆਂ। taking. “ਆਪਣ ਲੀਆ ਜੇ ਮਿਲੈ ਤਾ ਸਭੁ ਕੋ ਭਾਗਠੁ ਹੋਇ ॥” ਗਉ ੧, ੧੮, ੩:੧ (੧੫੭) “ਜਾ ਕਉ ਕ੍ਰਿਪਾ ਕਰੀ ਪ੍ਰਭਿ ਮੇਰੈ ਮਿਲਿ ਸਾਧ ਸੰਗਤਿ ਨਾਉ ਲੀਆ ॥” ਸੋਰ ੫, ੯, ੩:੨ (੬੧੧). 4. ਲਿਆ ਭਾਵ ਉਚਾਰਿਆ, ਸਿਮਰਿਆ। uttered. “ਸੁਪਨੈ ਨਾਮੁ ਨ ਹਰਿ ਲੀਆ ॥” ਬਸੰ ੫, ਅਸ ੨, ੩:੪ (੧੧੯੨). 5. ਮਰਦੂਦ, ਫਿਟਕਾਰਿਆ ਹੋਇਆ। condemned. “ਸੰਤਾ ਕਾ ਲੀਆ ਧਰਤਿ ਬਿਦਾਰਉ ॥” ਗੋਂਡ ੫, ੧੮, ੧:੧ (੮੬੭). 6. ਨਾਲ ਲਿਆ, ਚੁਕਿਆ। taken, lifted. “ਛਾਡਿ ਚਲੇ ਹਮ ਕਛੂ ਨ ਲੀਆ ॥” ਭੈਰ ਕਬ, ੭, ੩:੨ (੧੧੫੯).
|
SGGS Gurmukhi-English Dictionary |
[1. adj. 2. P. indecl. 3. H. v.] 1. (from Ara. Laina) reproached, rebuked, insulted. 2. for. 3. (from Lītâ) took
SGGS Gurmukhi-English Data provided by
Harjinder Singh Gill, Santa Monica, CA, USA.
|
|