Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Leecʰæ. ਲਵੋ, ਗ੍ਰਹਣ ਕਰੋ। take, uttered. “ਅੰਮ੍ਰਿਤ ਰਸੁ ਸਚੁ ਅੰਮ੍ਰਿਤੁ ਬੋਲੀ ਗੁਰਿ ਪੂਰੈ ਅੰਮ੍ਰਿਤੁ ਲੀਚੈ ਜੀਉ ॥” ਮਾਝ ੪, ੬, ੩:੩ (੯੬) “ਅਚਿੰਤ ਹਮਾਰੈ ਲੀਚੈ ਨਾਉ ॥” (ਲਿਆ ਜਾਂਦਾ ਹੈ) ਭੈਰ ੫, ੬, ੨:੨ (੧੧੫੭).
|
SGGS Gurmukhi-English Dictionary |
take!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਲੀਜੈ. ਗ੍ਰਹਣ ਕਰੀਜੈ. “ਅੰਮ੍ਰਿਤੁ ਲੀਚੈ ਜੀਉ.” (ਮਾਝ ਮਃ ੪) 2. ਉਲੀਚੈ. ਉੱਲੁੰਚਨ {उल्लुञ्चन्.} ਕਰੀਜੈ. ਦੇਖੋ- ਉਲੀਚਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|