Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Leejæ. 1. ਲਓ। take. “ਕਰਿ ਕਿਰਪਾ ਡੁਬਦਾ ਪਥਰੁ ਲੀਜੈ ॥” (ਭਾਵ ਬਚਾ ਲਵੋ, ਕੱਢ ਲਵੋ) ਮਾਝ ੫, ੨੯, ੪:੨ (੧੦੩) “ਡੂਬਤ ਪਾਹਨ ਪ੍ਰਭ ਮੇਰੇ ਲੀਜੈ ॥” (ਤਾਰ ਲਵੋ) ਸੂਹੀ ੫, ੨੦, ੫:੨ (੭੪੧) “ਜਨਮ ਜਨਮ ਕੇ ਪਾਪ ਕਰਮ ਕੇ ਕਾਟਨਹਾਰਾ ਲੀਜੈ ਰੇ ॥” (ਲਵੋ ਭਾਵ ਪ੍ਰਾਪਤ ਕਰੋ) ਗਉ ੧, ੧੬, ੧:੨ (੧੫੬) “ਸਹਜ ਕੈ ਪਾਵੜੈ ਪਗੁ ਧਰਿ ਲੀਜੈ ॥” (ਲਈਏ) ਗਉ ਕਬ, ੩੧, ੧*:੨ (੩੨੯). 2. ਜਪੀਏ, ਲਈਏ। utter. “ਅਹਿਨਿਸਿ ਨਾਮੁ ਤਿਸੈ ਕਾ ਲੀਜੈ ਹਰਿ ਊਤਮੁ ਪੁਰਖੁ ਪਰਧਾਨੁ ਜੀਉ ॥” ਆਸਾ ੧, ਛੰਤ ੪, ੩:੫ (੪੩੮) “ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ ॥” ਆਸਾ ੫, ਛੰਤ ੧੩, ੧:੪ (੪੬੧). 3. ਲੈਂਦੇ ਹਨ, ਪ੍ਰਾਪਤ ਕਰਦੇ ਹਨ। get. “ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥” ਆਸਾ ੪, ਛੰਤ ੧੮, ੪:੪ (੪੫੦) “ਗੁਰਮੁਖਿ ਹੋਇ ਕਾਇਆ ਗੜ ਲੀਜੈ ॥” (ਭਾਵ ਜਿਤੇ) ਰਾਮ ੧, ਅਸ ੫, ੪:੩ (੯੦੫) “ਆਇਓ ਸਾਮ ਨਾਨਕ ਓਟ ਹਰਿ ਕੀ ਲੀਜੈ ਭੁਜਾ ਪਸਾਰੇ ॥” (ਲਵੋ, ਪਕੜੋ, ਪ੍ਰਾਪਤ ਕਰੋ) ਮਾਰੂ ੫, ੨, ੪:੨ (੯੯੯). 4. ਲਈਏ, ਪਕੜੀਏ। take. “ਬਿਨੁ ਰਘੁਨਾਥ ਸਰਨਿ ਦਾ ਕੀ ਲੀਜੈ ॥” ਜੈਤ ਰਵਿ, ੧, ੬:੨ (੭੧੦). 5. ਲਵੋ। took, put. “ਮੋਹਿ ਨਿਰਗੁਨ ਲੀਜੈ ਲੜਿ ਲਾਇ ॥” ਬਿਲਾ ੫, ੩, ੧*:੨ (੮੦੨). 6. ਲਈਦਾ ਹੈ। take. “ਰਾਮ ਨਾਮ ਬਿਨੁ ਬਿਰਥਾ ਸਾਸੁ ਲੀਜੈ ॥” ਰਾਮ ੧, ਅਸ ੫, ੩:੩ (੯੦੫). 7. ਲੈਂਦੇ ਹਨ, ਕਰਦੇ ਹਨ। take. “ਲੇਖਾ ਲੀਜੈ ਤਿਲ ਜਿਉ ਪੀੜੀ ॥” ਮਾਰੂ ੧, ਸੋਲਾ ੮, ੧੦:੧ (੧੦੨੮).
|
SGGS Gurmukhi-English Dictionary |
1. take, get! 2. (aux. v.) do, achieve!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਗ੍ਰਹਣ ਕਰੀਜੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|