Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Leeṇaa. 1. ਸਮਾ ਗਿਆ, ਵਿਲਯ ਹੋਇਆ, ਲੀਨ ਹੋਇਆ। engrossed, immersed. “ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ ॥” ਆਸਾ ਕਬ, ੧, ੩:੨ (੪੭੫) “ਨਾਨਕ ਸਾਹਿਬੁ ਭਰਪੁਰਿ ਲੀਣਾ ॥” ਵਡ ੫, ੨, ੪:੨ (੫੬੨). 2. ਮਸਤ ਹੋਇਆ, ਮਗਨ ਹੋਇਆ। absorbed. “ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥” ਸੋਰ ੫, ੭੯, ੨:੨ (੬੨੮).
|
SGGS Gurmukhi-English Dictionary |
got engrossed/ immersed/ absorbed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਲੀਣ) ਲੀਨ ਅਤੇ ਲੀਨ ਹੋਇਆ. ਦੇਖੋ- ਲੀਨ 2. “ਇਹ ਮਨਿ ਲੀਣ ਭਏ ਸੁਖਦੇਉ.” (ਗਉ ਅ: ਕਬੀਰ) “ਤੂੰ ਜਲ ਥਲਿ ਮਹੀਅਲਿ ਭਰਿਪੁਰਿ ਲੀਣਾ, ਤੂੰ ਆਪੇ ਸਰਬ ਸਮਾਣਾ.” (ਸੂਹੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|