Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Leeṫṛaa. ਲਿਆ। got. “ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥” ਤਿਲੰ ੧, ੩, ੧:੧ (੭੨੧).
|
Mahan Kosh Encyclopedia |
(ਲੀਤ, ਲੀਤਾ) ਲੀਆ. ਲੀਏ. “ਕਰਿ ਕਿਰਪਾ ਅਪੁਨੇ ਕਰਿਲੀਤ.” (ਟੋਡੀ ਮਃ ੫) ਆਪਣੇ ਕਰ ਲੀਤੇ. “ਲੀਤੜਾ ਲਬਿ ਰੰਗਾਏ.” (ਤਿਲੰ ਮਃ ੧) “ਦਾਨੁ ਸਭਨੀ ਹੈ ਲੀਤਾ.” (ਵਡ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|