Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Luṫé. ਉਡਦੀ ਹੈ। roar. “ਪਿਰ ਬਾਝੜਿਅਹੁ ਮੇਰੇ ਪਿਆਰੇ ਆਂਗਣਿ ਧੂੜਿ ਲੁਤੇ ॥” ਆਸਾ ੪, ਛੰਤ ੨੧, ੪:੨ (੪੫੨).
|
SGGS Gurmukhi-English Dictionary |
[Desi v.] 1. fly, soar. 2. fill.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਉਡਦੀ ਹੈ. “ਪਿਰ ਬਾਝੜਿਅਹੁ ਮੇਰੇ ਪਿਆਰੇ, ਆਙਣਿ ਧੂੜਿ ਲੁਤੇ.” (ਆਸਾ ਛੰਤ ਮਃ ੪) ਇਸ ਦਾ ਮੂਲ ਸੰਸਕ੍ਰਿਤ ਸ਼ਬਦ “ਲਪਿਤ” ਹੈ, ਜਿਸ ਦਾ ਅਰਥ ਹੈ ਸਾਂ ਸਾਂ-ਭਾਂਭਾਂ ਕਰਨਾ. ਘੱਟੇ ਦੇ ਵਾ ਵਰੋਲੇ ਉਡਦੇ ਹਨ। 2. ਲਿਪ੍ਤ ਹੋਏ. ਭਰੇਪਏ. ਅੱਟੇ ਹੋਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|