Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lékʰaaree. ਲਿਖਣ ਵਾਲਾ, ਲਿਪੀ ਬਧ ਕਰਨ ਵਾਲਾ। writer, scriber. “ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥” ਸਿਰੀ ੧, ੬, ੧:੨ (੧੬).
|
Mahan Kosh Encyclopedia |
ਲੇਖਕ. ਲਿਖਾਰੀ. “ਧਨੁ ਲੇਖਾਰੀ ਨਾਨਕਾ.” (ਸੋਰ ਅ: ਮਃ ੧) ਦੇਖੋ- ਬੂਲਾ 2। 2. ਮੁਸੰਨਿਫ. ਗ੍ਰੰਥਕਰਤਾ. “ਬਿਖੁ ਭੂਲੇ ਲੇਖਾਰੀ.” (ਮਾਰੂ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|