Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lékʰæ. । accountancy. “ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਨਾ ਝਾਖ ॥” ਆਸਾ ੧, ਵਾਰ ੯ ਸ, ੧, ੧:੫ (੪੬੭) “ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥” ਸਿਰੀ ੪, ਵਾਰ ੩ ਸ, ੧, ੧:੪ (੮੩) “ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ ॥” ਮਾਝ ੩, ਅਸ ੩, ੨:੨ (੧੧੦) “ਆਪੇ ਕਰਿ ਵੇਖੈ ਸਿਰਿ ਸਿਰਿ ਲੇਖੈ ਆਪੇ ਸੁਰਤਿ ਬੁਝਾਈ ॥” ਧਨਾ ੧, ਛੰਤ ੨, ੧:੫ (੬੮੮) “ਜਿਸੁ ਨਾਹੀ ਕੋਇ ਸਰੀਕੁ ਕਿਸੁ ਲੇਖੈ ਹਉ ਗਨੀ ॥” ਤਿਲੰ ੪, ੧, ੧*:੨ (੭੨੩) “ਲੇਖਾ ਹੋਇ ਤ ਲਿਖਿਐ ਲੇਖੈ ਹੋਇ ਵਿਣਾਸੁ ॥” ਜਪੁ ੨੨:੪ (5) “ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ ॥” ਸਿਰੀ ੧, ੩, ੧:੧ (੧੫) “ਰੇ ਮਨ ਲੇਖੈ ਚਾਲਹਿ ਲੇਖੈ ਬੈਸਹਿ ਲੇਖੈ ਲੈਦਾ ਸਾਹਾ ॥” ਆਸਾ ੫, ੧੨੩, ੪:੧ (੪੦੨) “ਜਾ ਪਤਿ ਲੇਖੈ ਨਾ ਪਵੈ ਸਭਾ ਪੂਜ ਖੁਆਰੁ ॥” ਸਿਰੀ ੧, ੮, ੨:੩ (੧੭) “ਸਤਿਗੁਰੁ ਸੇਵੇ ਆਪਣਾ ਸੋ ਸਿਰੁ ਲੇਖੈ ਲਾਇ ॥” ਸਿਰੀ ੪, ਵਾਰ ੧੩ ਸ, ੩, ੧:੧ (੮੮) “ਸਰਬ ਜੀਅ ਸਿਰਿ ਲੇਖੁ ਧੁਰਾਹੂ ਬਿਨੁ ਲੇਖੈ ਨਹੀ ਕੋਈ ਜੀਉ ॥” ਸੋਰ ੧, ੧੧, ੧:੧ (੫੯੮) “ਕੋਇ ਨ ਮੇਟੈ ਤੇਰੈ ਲੇਖੈ ॥” ਬਿਲਾ ੩, ਵਾ ੨, ੨:੨ (੮੪੫) “ਅਗੈ ਦਰਗਹ ਲੇਖੈ ਮੰਗਿਐ ਮਾਰਿ ਖੁਆਰੁ ਕੀਚਹਿ ਕੂੜਿਆਰ ॥” ਰਾਮ ੩, ਵਾਰ ੯ ਸ, ੩, ੨:੪ (੯੫੦).

Mahan Kosh Encyclopedia

ਲਖਦਾ (ਦੇਖਦਾ) ਹੈ. “ਜੇਹਾ ਮੂੰਹ ਕਰ ਭਾਲਦਾ, ਤੇਵੇਹੋ ਲੇਖੈ.” (ਭਾਗੁ) 2. ਲੇਖੇ (ਹਿਸਾਬ) ਵਿੱਚ. “ਨਾਨਕ ਲੇਖੈ ਇਕ ਗਲ.” (ਵਾਰ ਆਸਾ) 3. ਹਿਸਾਬ ਕਰਕੇ. ਹਿਸਾਬ ਨਾਲ. “ਲੇਖੈ ਕਤਹਿ ਨ ਛੂਟੀਐ.” (ਬਾਵਨ) 4. ਹਿਸਾਬ ਅਨੁਸਾਰ. “ਲੇਖੈ ਸਾਹ ਲਵਾਈਅਹਿ.” (ਸ੍ਰੀ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits