Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lévahu. 1. ਜਪੋ, ਲਵੋ। recite, pray. “ਤਿਸੁ ਬਾਝੁ ਵਖਰੁ ਕੋਇ ਨ ਸੂਝੈ ਨਾਮੁ ਲੇਵਹੁ ਖਿਨੁ ਖਿਨੋ ॥” ਗਉ ੧, ਛੰਤ ੨, ੪:੪ (੨੪੩). 2. ਲਵੋ, ਪ੍ਰਾਪਤ ਕਰੋ। acquire. “ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ ॥” ਆਸਾ ੧, ੨੪, ੩:੧ (੩੫੬). 3. ਲਵੋ। aux verbextrast. “ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ ਜੀਉ ॥” ਆਸਾ ੪, ਛੰਤ ੧੨, ੪:੧ (੪੪੬). 4. ਲਵੋ, ਧਾਰਨ ਕਰੋ। adopt, accept. “ਹਉਮੈ ਰੋਗੁ ਮਹਾ ਦੁਖੁ ਲਾਗਾ ਗੁਰਮਤਿ ਲੇਵਹੁ ਰੋਗੁ ਗਇਆ ॥” ਰਾਮ ੧, ਅਸ ੭, ੬:੨ (੯੦੬).
|
|