Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Læṇaa. 1. ਲਈਦਾ ਅਰਥਾਤ ਪ੍ਰਾਪਤ ਕਰੀਦਾ ਹੈ। get. “ਕਹਿਆ ਕਰਣਾ ਦਿਤਾ ਲੈਣਾ ॥” ਮਾਝ ੫, ੧੪, ੧:੧ (੯੮). 2. ਜਿਸ ਤੋਂ ਲਈਦਾ ਹੈ। get. “ਮਨਹਤਿ ਜਿਸ ਤੇ ਮੰਗਣਾ ਲੈਣਾ ਦੁਖੁ ਮਨਾਇ ॥” ਵਡ ੪, ਵਾਰ ੪ ਸ, ੩, ੧:੪ (੫੮੭). 3. ਲੈਂਦੇ, ਪ੍ਰਾਪਤ ਕਰਦੇ। receive. “ਦੇ ਦੇ ਲੈਣਾ ਲੈ ਲੈ ਦੇਣਾ ॥” ਸਾਰ ੪, ੧੬ ਸ, ੨, ੧:੨ (੧੨੪੩).
|
English Translation |
v.t. to take, receive, acquire, buy, get, obtain, aux.v. indicating completion to have as in ਕਰ ਲੈਣਾ to have done.
|
Mahan Kosh Encyclopedia |
ਕ੍ਰਿ. ਗ੍ਰਹਣ ਕਰਨਾ. ਲੇਨਾ. ਅੰਗੀਕਾਰ ਕਰਨਾ। 2. ਨਾਮ/n. ਲੈਣ ਯੋਗ੍ਯ ਧਨ ਆਦਿ ਪਦਾਰਥ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|