Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Læn. 1. ਲੈਂਦੇ ਹਨ, ਪ੍ਰਾਪਤ ਕਰਦੇ ਹਨ। buy, to receive. “ਅੰਮ੍ਰਿਤ ਨਾਮੁ ਸਾਧਸੰਗਿ ਲੈਨ ॥” ਗਉ ੫, ਸੁਖ ੨੪, ੪:੪ (੨੯੫). 2. ਲਿਆ, ਪ੍ਰਾਪਤ ਕੀਤਾ। get, have. “ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ ਬਿਖਮੁ ਨ ਜਾਈ ਲੈਨ ॥” ਧਨਾ ੫, ੧੩, ੧*:੨ (੬੭੪).
|
SGGS Gurmukhi-English Dictionary |
(aux. v.) do, achieve, get.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਪੰਕ੍ਤਿ. ਕਤਾਰ. ਸ਼੍ਰੇਣੀ. ਅੰ. Line. “ਲਗੀ ਤੁਰੰਗਨ ਲੈਨ ਬਡੇਰੀ.” (ਗੁਪ੍ਰਸੂ) 2. ਸਿੱਧੀ ਲਕੀਰ. ਰੇਖਾ। 3. ਸਿਪਾਹੀਆਂ ਦੇ ਰਹਿਣ ਦੀ ਕੋਠੜੀਆਂ ਦੀ ਕਤਾਰ. ਬਾਰਕ। 4. ਦੇਖੋ- ਲੈਣਾ. “ਬਿਖਮੁ ਨ ਜਾਈ ਲੈਨ.” (ਧਨਾ ਮਃ ੫) 5. ਸੰ. ਲਯਨ. ਲਯ ਹੋਣ ਦਾ ਭਾਵ। 6. ਵਿਸ਼੍ਰਾਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|