Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lo-aa. 1. ‘ਲੋਅ’ ਦਾ ਬਹੁ ਵਚਨ, ਲੋਕ। regions. “ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ ॥” ਆਸਾ ੧, ਵਾਰ ੬ ਸ, ੧, ੧:੧੧ (੪੬੬). 2. ਪ੍ਰਕਾਸ਼, ਲੋ, ਚਾਣਨ। light. “ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ ॥” ਰਾਮ ਬਸ, ਵਾਰ ੮:੬ (੯੬੮).
|
SGGS Gurmukhi-English Dictionary |
universe, celetial region.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਮੋਟਾ. ਕੰਬਲਲੋਕ ਦਾ ਬਹੁ ਵਚਨ. “ਆਏ ਤ੍ਰੈ ਲੋਆ.” (ਤੁਖਾ ਛੰਤ ਮਃ ੪) 3. ਪ੍ਰਕਾਸ਼. ਦੇਖੋ- ਲੋਅ 3. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|