Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lo-iṇee. 1. ਲੋਇਣ (ਅਖਾਂ) ਵਾਲੇ ਨਾਲ, ਭਾਵ ਪ੍ਰਭੂ ਨਾਲ। One who has eyes viz. God. “ਲੋਇਣ ਰਤੇ ਲੋਇਣੀ ਕੰਨੀ ਸੁਰਤਿ ਸਮਾਇ ॥” ਮਾਰੂ ੩, ਵਾਰ ੧੫ ਸ, ੧, ੨:੩ (੧੦੯੧). 2. ਅਖਾਂ ਨਾਲ, ਨੇਤਰਾਂ ਨਾਲ। with eyes. “ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ ॥” ਸਲੋ ਫਰ, ੯੪:੧ (੧੩੮੨).
|
SGGS Gurmukhi-English Dictionary |
with eyes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਲੋਇ (ਪ੍ਰਕਾਸ਼) ਕਰਨ ਵਾਲਾ. ਪ੍ਰਕਾਸ਼ਕ। 2. ਦ੍ਰਸ਼੍ਟਾ. ਦੇਖਣ ਵਾਲਾ. ਭਾਵ- ਕਰਤਾਰ. “ਲੋਇਣ ਰਤੇ ਲੋਇਣੀ.” (ਮਃ ੧ ਵਾਰ ਮਾਰੂ ੧) 3. ਕ੍ਰਿ. ਵਿ. ਨੇਤ੍ਰਾਂ ਕਰਕੇ. ਲੋਚਨ ਦ੍ਵਾਰਾ. ਅੱਖਾਂ ਨਾਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|