Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lokaa. 1. ਹੇ ਲੋਕੋ!। you have anbeings. “ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ ॥” ਮਾਝ ੧, ਵਾਰ ੧੧ ਸ, ੧, ੨:੫ (੧੪੩). 2. ਬ੍ਰਹਮੰਡ ਦੇ ਹਿੱਸਿਆਂ ਵਿਚ। parts of universe. “ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ ॥” ਆਸਾ ੧, ੧੦, ੨:੨ (੩੫੧). 3. ਲੋਕਾਂ, ਲੋਕਾਂ ਦਾ, ਲੋਕਾਂ ਨੂੰ। people. “ਲੋਕਾ ਦਾ ਕਿਆ ਜਾਇ ਜਾ ਤੁਧੁ ਭਾਣਿਆ ॥” ਆਸਾ ੧, ਅਸ ੨੧, ੧:੨ (੪੨੨) “ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ ॥” (ਲੋਕਾਂ ਦਾ) ਵਡ ੧, ਅਲਾ ੨, ੨:੧ (੫੭੯) “ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ ॥” (ਲੋਕਾਂ ਨੂੰ) ਸੂਹੀ ੩, ਅਸ ੩, ੧:੨ (੭੫੫).
|
SGGS Gurmukhi-English Dictionary |
1. people. 2. for the people.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m.pl. same as ਲੋਕ.
|
Mahan Kosh Encyclopedia |
ਸੰਬੋਧਨ. ਹੇ ਲੋਗੋ! “ਲੋਕਾ!” ਮਤ ਕੋ ਫਕੜਿ ਪਾਇ.” (ਆਸਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|