Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lok ⒰. 1. ਲੋਕਾਈ, ਜਨ ਸਮੂੰਹ, ਲੋਕ। people. “ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥” ਸਿਰੀ ੧, ੧, ੩:੧ (੧੪). 2. ਨਿਵਾਸ ਸਥਾਨ, ਦੁਨੀਆ। residential place universe. “ਜੀਤਹਿ ਜਮ ਲੋਕੁ ਪਤਿਤ ਜੇ ਪ੍ਰਾਣੀ ਹਰਿ ਜਨ ਸਿਵ ਗੁਰ ਗੵਾਨਿ ਰਤੇ ॥” ਸਵ ੪ ਗਯੰ, ੨:੪ (੧੪੦੧).
|
Mahan Kosh Encyclopedia |
ਦੇਖੋ- ਲੋਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|