Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Log. 1. ਲੋਕ, ਲੋਕੀ। people. “ਸਚਿ ਰਹਸੇ ਪੂਰੇ ਹਰਿ ਲੋਗ ॥” ਗਉ ੧, ੬, ੫:੨ (੧੫੩) “ਵਡੇ ਵਡੇ ਜੋ ਦੀਸਹਿ ਲੋਗ ॥” ਗਉ ੫, ੧੧੩, ੧:੧ (੧੮੮) “ਐਜੀ ਨ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ ॥” ਗੂਜ ੧, ਅਸ ੪, ੧:੧ (੫੦੪) “ਸਿਚੰਹਿ ਦਰਬੁ ਦੇਹਿ ਦੁਖੁ ਲੋਗ ॥” (ਲੋਕਾਂ ਨੂੰ) ਰਾਮ ੫, ੨੩, ੧:੧ (੮੮੯). 2. ਜਨ। people, public. “ਪੰਚ ਲੋਗ ਸਭ ਹਸਣ ਲਗੇ ਤਪਾ ਲੋਭਿ ਲਹਰਿ ਹੈ ਗਾਲਿਆ ॥” ਗਉ ੪, ਵਾਰ ੩੦ ਸ, ੪, ੧:੩ (੩੧੫). 3. ਲੋਕ, ਬ੍ਰਹਮੰਡ ਦੇ ਭਾਗ। parts of universe. “ਨਾਮੁ ਨਿਧਾਨੁ ਧਿਆਨ ਅੰਤਰ ਗਤਿ ਤੇਜ ਪੁੰਜ ਤਿਹੁ ਲੋਗ ਪ੍ਰਗਾਸੇ ॥” ਸਵ ੪ ਮਥੁ, ੬:੧ (੧੪੦੪).

SGGS Gurmukhi-English Dictionary
[P. n.] People
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਇਹ ਲੋਕ. ਦੇਖੋ- ਲੋਕ. “ਲੋਗ ਗਯੋ ਪਰਲੋਗ ਗਵੈਹੈ.” (੩੩ ਸਵੈਯੇ) 2. ਲੋਗ. ਜਨ. “ਲੋਗ ਕੁਟੰਬ ਸਭਹੂੰ ਤੇ ਤੋਰੈ.” (ਸੋਰ ਨਾਮਦੇਵ) 3. ਸੰ. ਢੀਮ. ਡਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits