Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Logan. ਲੋਕਾਂ ਨੂੰ। to people. “ਊਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ ॥” ਗਉ ੫, ੧੬੪*, ੨:੨ (੨੧੬) “ਚੀਤਿ ਆਵੈ ਤਾਂ ਸਦਾ ਦਇਆਲਾ ਲੋਗਨ ਕਿਆ ਵੇਚਾਰੇ ॥” (ਲੋਕ) ਆਸਾ ੫, ੪੯, ੧*:੧ (੩੮੩) “ਲੋਗਨ ਰਾਮੁ ਖਿਲਉਨਾ ਜਾਨਾਂ ॥” (ਲੋਕਾਂ ਨੇ) ਭੈਰ ਕਬ, ੬, ੧:੨ (੧੧੫੮).
|
SGGS Gurmukhi-English Dictionary |
to people.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਲੋਕਾਂ ਨੇ. “ਲੋਗਨ ਰਾਮ ਖਿਲਾਉਨਾ ਜਾਨਾ.” (ਭੈਰ ਕਬੀਰ) 2. ਦੇਖੋ- ਲੋਗਿਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|