Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Locʰḋaa. ਚਾਹੁੰਦਾ, ਤਾਂਘਦਾ, ਸਿਕ ਕਰਦਾ। desire, long for. “ਸਤਿਗੁਰ ਨੋ ਸਭ ਕੋ ਲੋਚਦਾ ਜੇਤਾ ਜਗਤੁ ਸਭੁ ਕੋਇ ॥” ਸਿਰੀ ੪, ੬੮, ੩:੧ (੪੧).
|
Mahan Kosh Encyclopedia |
ਕ੍ਰਿ. ਵਿ. ਦੇਖਦਾ. ਦੇਖੋ- ਲੋਚ ਧਾ. “ਸਤਿਗੁਰ ਨੋ ਸਭਕੋ ਲੋਚਦਾ.” (ਸ੍ਰੀ ਮਃ ੪) 2. ਚਾਹੁੰਦਾ. ਲੋੜਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|