Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lot (pot). ਲੇਟ ਕੇ ਪੋਟਲੀ ਦੇ ਸ਼ਕਲ ਬਣਿਆ ਭਾਵ ਬੇਹੋਸ਼, ਬੇਸੁਰਤ ਹੋਇਆ। intenselyy desire. “ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਇ ਪਈਆ ॥” ਬਿਲਾ ੪, ਅਸ ੫, ੧*:੨ (੮੩੬).
|
English Translation |
n.m. side, aspect; proper side or aspect; correct, proper, suitable, appropriate.
|
Mahan Kosh Encyclopedia |
ਸੰ. {लोट्.} ਧਾ. ਜੂਆ ਖੇਡਣਾ, ਸੌਣਾ, ਲੇਟਣਾ, ਪਹਿਲੇ ਹੋਣਾ। 2. ਨਾਮ/n. ਢੰਗ. ਤਰੀਕਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|