Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lobʰee. ਲਾਲਚੀ, ਲਾਲਚ ਕਰਨ ਵਾਲਾ। intensely, desirous, greedy. “ਜਿਉ ਸਾਹਿਬੁ ਰਾਖੈ ਤਿਉ ਰਹੈ ਇਹੁ ਲੋਭੀ ਕਾ ਜੀਉ ਟਲਪਲੈ ॥” ਸਿਰੀ ੧, ੩੩, ੧:੨ (੨੫).
|
Mahan Kosh Encyclopedia |
{लोभिन्.} ਵਿ. ਲਾਲਚੀ. “ਲੋਭੀ ਕਾ ਵੇਸਾਹੁ ਨ ਕੀਜੈ.” (ਸਵਾ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|