Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lohaa. ਲੋਹ, ਇਕ ਧਾਤ। iron, one ore. “ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ ॥” ਮਾਝ ੧, ਵਾਰ ੧੨ ਸ, ੧, ੧:੭ (੧੪੩).
|
SGGS Gurmukhi-English Dictionary |
iron.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m iron.
|
Mahan Kosh Encyclopedia |
ਦੇਖੋ- ਲੋਹ. “ਲੋਹਾ ਪਾਰਸਿ ਭੇਟੀਐ.” (ਮਃ ੪ ਵਾਰ ਸਾਰ) 2. ਸ਼ਸਤ੍ਰ ਲਈ ਭੀ ਲੋਹਾ ਸ਼ਬਦ ਆਉਂਦਾ ਹੈ. ਦੇਖੋ- ਲੋਹਾ ਖੜਕਾਉਣਾ ਅਤੇ ਲੋਹਾ ਲੈਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|